To sign my guestbook, you need to signin first. | |
Mani427 Guestbookjassinanak (13 years ago) Roj karda e sanu aj kal sohniya aja long drive te chall sohniya inder punjab wala Mani427 (13 years ago) ਕੀ ਦੱਸੀਏ ਤੇਰੇ ਛੱਲੇ ਨੇ ਸਾਡਾ ਹਾਲ ਕੀ ਕਰਿਆ ਏ ਇੰਝ ਲਗਦਾ ਏ ਜਿਵੇਂ ਜਲਦਾ ਕੋਲਾ ਹੱਥ ਤੇ ਧਰਿਆ ਏ ਮੈਨੂੰ ਲਗਦੀ ਏ ਤੂੰ ਵੈਰੀ ਹੱਥ ਬੰਦੂਕ ਜਿਹੀ ਹਰ ਇੱਕ ਧੋਖਾ ਤੇਰਾ ਬਾਰ -ਬਾਰ ਤੜਫਾਉੂਦਾ ਏ ਮਾਰ ਕੇ ਪੱਥਰ ਸ਼ੀਸ਼ੇ ਜਾ ਦਿਲ ਤੋੜਨ ਵਾਲੀਏ ਨੀ ਹਰ ਇੱਕ ਟੁਕੜੇ ਚੋ ਤੇਰਾ ਚਿਹਰਾ ਨਜਰੀ ਆਉਂਦਾ ਏ ♥ INDER ♥ Mani427 (13 years ago) ਤੈਨੂ ਗਲ ਲਾਉਣ ਦਾ ਚਾਅ ਹੀ ਰਿਹਾ ਤੇਰ੍ਰੇ ਸ਼ੇਹਰ ਆਉਣ ਦਾ ਚਾਅ ਹੀ ਰਿਹਾ ਲਾਰ੍ਰੇ ਲਾ ਕੇ ਰਖਇਆ ਕਾਗਜ ਕਲਾਮ ਖਤ ਤੇਰੇ ਨਾਮ ਪਾਉਣ ਦਾ ਚਾਅ ਹੀ ਰਿਹਾ ਗਜਲਾ ਤੋ ਫੁਰ੍ਸਿਤ ਨਾ ਮਿਲੀ ਗੀਤ ਪਿਯਾਰ ਦਾ ਗਾਉਣ ਦਾ ਚਾਅ ਹੀ ਰਿਹਾ ਇਕ ਵਾਰ ਵੀ ਮੇਰੀ ਹਾਂ ਚ ਹਾਂ ਮਿਲਾਈ ਨਹੀ ਤੈਨੂ ਆਪਣਾ ਕਹ ਕੇ ਬੁਲਾਣ ਦਾ INDER ਨੂ ਚਾਅ ਹੀ ਰਿਹਾ Mani427 (13 years ago) 'ਉਸਨੂੰ' ਹੈ ਸ਼ੱਕ ਕਿ ਮੈਂ ਉਹਦੇ ਲਈ ਜਾਨ ਨਹੀਂ ਦੇ ਸਕਦਾ,,,,, ਮੈਨੂੰ ਹੈ ਖੌਫ਼ ਕਿ 'ਉਹ' ਰੋਵੇਗੀ ਬਹੁਤ ਮੈਨੂੰ ਅਜਮਾਉਣ ਤੋਂ ਬਾਅਦ........♥ INDER ♥ Mani427 (13 years ago) ਦੁੱਖ ਤਾਂ ਬਥੇਰੇ ਪਰ ਦੱਸਣੇ ਨੀ ਯਾਰ ਨੂੰ, ਆਪੇ ਯਾਦ ਆਜੂ ਕਦੇ ਸੋਹਣੀ ਸਰਕਾਰ ਨੂੰ, ਜੇ ਉਸ ਕੋਲ ਸਮਾਂ ਹੈਨੀ ਸਾਡੇ ਕੋਲ ਬਿਹਨ ਦਾ, ਸਾਨੂੰ ਵੀ ਨੀ ਸ਼ੌਕ ਦੁੱਖ ਪੱਥਰਾਂ ਨੂੰ ਕਿਹਨ ਦਾ Mani427 (13 years ago) C ਨਾ ਕਰਾਂਗੇ ਪੋਟਾ- ਪੋਟਾ ਵੱਢ ਲੈ,ਪਿਆਰ ਨਾਲ "INDER (mani)" ਦੀ ਭਾਵੇਂ ਜ਼ਾਨ ਕੱਢ ਲੈ.... Mani427 (13 years ago) ਪਿਆਰ ਵਿੱਚ ਕਿਨਾ ਰੁਲਾਇਆ ਉਸ ਕੁੜੀ ਨੇ... ਯਾਦਾ ਨਾਲ ਕਿਨਾ ਤੜਫਾਇਆ ਉਸ ਕੁੜੀ ਨੇ... ਜਿਹੜੀ ਮਿੱਟੀ ਵਿੱਚ ਅਸੀ ਰੁਲੇ ਸੱਜਣਾ .. .ਉਸੇ ਮਿੱਟੀ ਨਾਲ ਘਰ ਬਣਾਇਆ ਉਸ ਕੁੜੀ ਨੇ ♥ INDER ♥ Mani427 (13 years ago) ਇਹ ਨਾ ਸੋਚੀ ਭੁੱਲ ਜਾਵਾਗੇ ਤੈਨੂੰ, ਦੂਰ ਰਹਿ ਕੇ ਵੀ ਚਾਵਾਗੇਂ ਤੈਨੂੰ .. ਜੇ ਦੋਸਤ ਬਣ ਕੇ ਰਾਸ ਨਾ ਆਏ, ਤਾ ਅਜਨਬੀ ਬਣ ਕੇ ਯਾਦ ਆਵਾਗੇਂ ਤੈਨੂੰ | |
[ 1 ] [ 2 ] | |