To sign my guestbook, you need to signin first.
dhaliwal7393 13 years ago
ਮੇਰਾ ਗਵਾਂਢੀ ਬਾਬਾ ਜੋ ਦੋ ਹਫ਼ਤੇ ਪਹਿਲਾ ਰੱਬ ਨੂੰ ਪਿਆਰਾ ਹੋ ਗਿਆ ਸੀ।
ਰਾਤ ਮੇਰੇ ਸੁਪਨੇ ਵਿਚ ਆਇਆ ਤੇ ਕਹਿਦਾਂ, ਜਸ
"ਜਿਨੇ ਮਰਜ਼ੀ ਪਾਪ ਕਰ ਲੈ ਨਰਕਾ ਵਿਚ ਨਹੀ ਜਾਣਾ ਤੂੰ,
ਕਿਉ ਕੇ ਨਰਕਾਂ ਵਿਚ ਜਗ੍ਹਾ ਹੈ ਹੀ ਨੀ, ਅਸੀਂ ਤਾਂ ਆਪ ਵੀ ਬਾਹਰ ਕੰਧ ਤੇ ਬੈਠੇ ਹਾਂ....